Author Archives: avtarstudio13

ਪੈਪਰਮਿੰਟ (Peppermint)

ਪੈਪਰਮਿੰਟ ਨੂੰ ਕਈ ਸਿਹਤ ਸੰਬੰਧੀ ਸਥਿਤੀਆਂ ਅਤੇ ਬਿਮਾਰੀਂ ਲਈ ਇਸਦੇ ਇਲਾਜਮਈ ਪ੍ਰਭਾਵਾਂ ਕਾਰਨ ਇੱਕ ਪਰੰਪਰਾਗਤ ਜਾਂ ਲੋਕ-ਪ੍ਰਸਿੱਧ ਦਵਾਈ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਪੈਪਰਮਿੰਟ ਦੇ ਸਿਹਤ ਨੂੰ ਹੋਣ ਵਾਲਾ ਸੰਭਾਵੀ ਲਾਭਾਂ ਵਿੱਚ ਇਹ ਸ਼ਾਮਲ ਹਨ: ਇਹ ਇਰੀਟੇਬਲ ਬੋਵੈੱਲ ਸਿੰਡਰਾਮ (ਆਈ.ਬੀ.ਐੱਸ) ਮਤਬਲ ਕਿ ਤਣਾਅ ਕਾਰਨ ਪੇਟ ਵਿੱਚ ਹੋਣ ਵਾਲੇ ਦਰਦ, ਡਾਇਰੀਆ ਅਤੇ ਕਬਜ਼ ਸਮੇਤ ਕਈ […]

ਐਡਮਾਮੇ (ਹਰੀ ਸੋਇਆਬੀਨ) [Edamame]

ਐਡਮਾਮੇ ਹਰੀ ਜਾਂ ਕੱਚੀ ਸੋਇਆਬੀਨ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਦਾਣਿਆਂ ਦੇ ਪੱਕਣ ਜਾਂ ਸਖ਼ਤ ਹੋਣ ਤੋਂ ਪਹਿਲਾਂ ਕੱਟ ਲਿਆ ਜਾਂਦਾ ਹੈ। ਇਸ ਨੂੰ ਫਲੀਆਂ ਦੇ ਰੂਪ ਵਿੱਚ ਤਾਜ਼ਾ ਜਾਂ ਫ੍ਰੀਜ਼ ਕੀਤਾ ਹੋਇਆ ਖਰੀਦਿਆ ਜਾ ਸਕਦਾ ਹੈ। ਹਰੀ ਸੋਇਆਬੀਨ ਦੇ ਸਿਹਤ ਨੂੰ ਹੋਣ ਵਾਲੇ ਸੰਭਾਵੀ ਲਾਭਾਂ ਵਿੱਚ ਇਹ ਸ਼ਾਮਲ ਹਨ: ਇਹ ਬਲੱਡ ਪ੍ਰੈਸ਼ਰ ਨੂੰ […]

ਕ੍ਰੈਨਬੇਰੀ (Craneberry)

ਕ੍ਰੈਨਬੇਰੀ ਵਿਟਾਮਿਨ C, ਫਾਇਬਰ ਅਤੇ ਵਿਟਾਮਿਨ E ਦਾ ਚੰਗਾ ਸ੍ਰੋਤ ਹੈ। ਅਧਿਐਨਾਂ ਵਿੱਚ ਪਾਇਆ ਗਿਆ ਕਿ ਕ੍ਰੈਨਬੇਰੀ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦੇ ਜੋਖਮ ਨੂੰ ਘੱਟ ਕਰਨ, ਪਿਸ਼ਾਬ ਵਾਲੀ ਨਾਲੀ ਵਿੱਚ ਲਾਗ ਨੂੰ ਰੋਕਣ, ਅਤੇ ਦੰਦਾਂ ਵਿੱਚ ਕੀੜਾ ਲੱਗਣ ਤੋਂ ਬਚਾ ਕੇ ਮੂੰਹ ਦੀ ਸਵੱਛਤਾ ਨੂੰ ਬਣਾਏ ਰੱਖਣ ਵਿੱਚ ਸਹਾਇਤਾ ਕਰਦੀ ਹੈ। ਕ੍ਰੈਨਬੇਰੀ ਬਾਰੇ ਹੋਰ […]

ਕੋਲਾਰਡ ਗ੍ਰੀਨਸ (Colard Greens)

ਕੋਲਾਰਡ ਗ੍ਰੀਨਸ ਪੱਤੇਦਾਰ ਸਬਜ਼ੀਆਂ ਦੇ ਪਰਿਵਾਰ ਦਾ ਹਿੱਸਾ ਹਨ, ਜਿਨ੍ਹਾਂ ਵਿੱਚ ਕੇਲ ਬ੍ਰੋਕਲੀ, ਬ੍ਰਸਲਸ ਸਪਰਾਊਟਸ, ਗੋਭੀ ਅਤੇ ਸ਼ਲਗਮ ਵਰਗੀਆਂ ਸਬਜ਼ੀਆਂ ਸ਼ਾਮਲ ਹਨ। ਕੋਲਾਰਡ ਗ੍ਰੀਨਸ ਵਿੱਚ ਵਿਟਾਮਿਨ K ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਫੋਲੇਟ, ਥਿਆਮਿਨ, ਨਿਆਸਿਨ, ਪੈਂਟੋਥੇਨਿਕ ਐਸਿਡ, ਕੋਲੀਨ, ਫਾਸਫੋਰਸ ਅਤੇ ਪੋਟਾਸ਼ਿਅਮ ਵੀ ਹੁੰਦਾ ਹੈ। ਕੋਲਾਰਡ ਗ੍ਰੀਨਸ ਦੇ ਸਿਹਤ ਸੰਬੰਧੀ ਲਾਭਾਂ ਵਿੱਚ […]

ਕੌਫ਼ੀ (Coffee)

ਕੌਫ਼ੀ ਅਮਰੀਕਾ ਦੀ ਆਬਾਦੀ ਵਿੱਚ ਐਂਟੀਔਕਸੀਡੈਂਟਾਂ ਦੇ ਮੁੱਖ ਸ੍ਰੋਤਾਂ ਵਿੱਚੋਂ ਇੱਕ ਹੈ। ਸੰਜਮ ਨਾਲ ਕੌਫ਼ੀ ਪੀਣ ਦੇ ਸੰਭਾਵੀ ਸਿਹਤ ਲਾਭਾਂ ਵਿੱਚ ਇਹ ਸ਼ਾਮਲ ਹਨ: ਦੂਜੀ ਕਿਸਮ ਦੇ ਸ਼ੂਗਰ ਤੋਂ ਬਚਾਉਣਾ, ਪਾਰਕਿਨਸਨ ਦੀ ਬਿਮਾਰੀ ਨੂੰ ਰੋਕਣਾ, ਲੀਵਰ ਕੈਂਸਰ ਦੇ ਜੋਖਿਮ ਨੂੰ ਘੱਟ ਕਰਨਾ, ਲੀਵਰ ਦੀ ਬਿਮਾਰੀ ਨੂੰ ਰੋਕਣਾ ਅਤੇ ਦਿਲ ਦੀ ਤੰਦਰੁਸਤੀ ਨੂੰ ਵਧਾਉਣਾ। ਕੌਫ਼ੀ ਬਾਰੇ […]

ਬੋਕ ਚੋਇ (Bok choy)

ਬੋਕ ਚੋਇ ਪੱਤੇਦਾਰ ਸਬਜ਼ੀਆਂ ਨਾਲ ਸੰਬੰਧਤ ਹੈ ਜਿਸ ਵਿੱਚ ਕੇਲ, ਬਰੋਕਲੀ, ਫੁੱਲਗੋਭੀ, ਬਰੋਸੇਲਸ ਸਪਰਾਊਟਸ, ਪੱਤਾਗੋਭੀ, ਕੋਲਾਰਡ ਗ੍ਰੀਨਸ, ਰੁੱਤਬਾਗਾ ਅਤੇ ਸ਼ਲਗਮ ਸ਼ਾਮਲ ਹਨ। ਇਹ ਪੋਸ਼ਣ ਪਾਵਰਹਾਊਸ ਘੱਟ ਕੈਲੋਰੀ ਵਿੱਚ ਬਹੁਤ ਸਾਰੇ ਪੋਸ਼ਕ-ਤੱਤ ਪ੍ਰਦਾਨ ਕਰਦੇ ਹਨ। ਜੇਕਰ ਤੁਸੀਂ ਕੁੱਝ ਸਿਹਤਮੰਦ ਖਾਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਡੀ ਗ੍ਰੌਸਰੀ ਦੀ ਸੂਚੀ ਵਿੱਚ ਪੱਤੇਦਾਰ ਸਬਜ਼ੀਆਂ ਜਿਵੇਂ ਬੋਕ ਚੋਇ […]

ਚੁਕੰਦਰ (Beetroot)

ਚੁਕੰਦਰ, ਜਿਸਨੂੰ ਬੀਟ (Beet) ਵੀ ਕਿਹਾ ਜਾਂਦਾ ਹੈ, ਹਾਲ ਵਿੱਚ ਹੀ ਕੀਤੇ ਗਏ ਅਧਿਐਨਾਂ ਦੇ ਕਾਰਣ ਇੱਕ ਨਵੇਂ ਸੁਪਰ ਫੂਡ ਦੇ ਰੂਪ ਵਿੱਚ ਮਸ਼ਹੂਰ ਹੋ ਰਿਹਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਟ ਅਤੇ ਚੁਕੰਦਰ ਦਾ ਰਸ ਐਥਲੈਟਿਕ ਪ੍ਰਦਰਸ਼ਨ (athletic performance) ਵਿੱਚ ਸੁਧਾਰ ਕਰ ਸਕਦਾ ਹੈ, ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ […]

ਬੇਜ਼ਿਲ (Basil)

ਬੇਜ਼ਿਲ ਵਿੱਚ ਵਿਟਾਮਿਨ A, ਵਿਟਾਮਿਨ K, ਵਿਟਾਮਿਨ C, ਮੈਗਨੀਸ਼ਅ, ਲੋਹਾ, ਪੋਟਾਸ਼ੀਅਮ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਬੇਜ਼ਿਲ ਜਲਨ ਅਤੇ ਸੋਜ, ਬੁਢਾਪੇ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਰੋਕ ਸਕਦੀ ਹੈ ਅਤੇ ਗਠੀਆ ਅਤੇ ਆਂਤੜੀਆਂ ਵਿੱਚ ਸੋਜ ਦੇ ਰੋਗ ਦੇ ਇਲਾਜ ਵਿੱਚ ਉਪਯੋਗੀ ਹੋ ਸਕਦੀ ਹੈ। ਬੇਜ਼ਿਲ ਦੇ ਸਿਹਤ […]