******************

ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ

ਜੇਲ ਚ ਰਾਮ ਲੀਲਾ ਕੀਤੀ ਸੀ..

.

ਅਫਸਰ :- ਇਹ ਤਾਂ ਚੰਗੀ ਗੱਲ ਆ ….?

.

.

ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?

.

ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..

ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..

..

ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ..

******************

ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ..

ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ..

.

ਉਹਦੇ ਕੰਨ ਚ ਹੌਲੀ ਜੇ ਕਹਿ ਦੋ……???

.

.

.

.

.

.

ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ

ਭੱਜ ਕੇ ਉੁੱਠੂ ਪਤੰਦਰ..

******************

ਪਲਸ ਪੋਲਿਉ, ਟੀਮ ਘਰ ਆਈ..

ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ??

.

ਟੀਮ ਭੱਜ ਗਈ….???

.

.

ਜੱਟ ਨੇ ਅਵਾਜ਼ ਮਾਰੀ..

..

ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ…

******************

ਸਾਡੇ ਗਵਾਂਢ ਚ ਮਕਾਨ ਪੈਣ ਲਈ ਲੈਂਟਰ ਦੀ ਤਿਆਰੀ ਹੋਵੇ ਠੇਕੇਦਾਰ ਥੱਲੇ ਖੜਾ ਉਚੀ ਅਵਾਜ ਚ ਮਿਸਤਰੀਆਂ ਤੇ ਲੇਬਰ ਨੂੰ ਨਿਰਦੇਸ਼ ਦੇਵੇ ।ਅਚਾਨਕ ਪਿੰਡੋਂ ਸ਼ਰੀਕੇ ਚ ਭਾਬੀ ਜੀ ਦਾ ਫੂਨ ਆ ਗਿਆ ।ਹੁਣ ਦੁਖੜੇ ਭਾਬੀ ਸੁਣਾਵੇ ਜਵਾਬ ਠੇਕੇਦਾਰ ਦਈ ਜਾਵੇ ਲਉ ਸੁਣੋ।

ਪਰਮਜੀਤ ਤੇਰੇ ਭਾਅ ਜੀ ਦਾ ਸਿਰ ਦੁਖਦੈ ਹਫਤਾ ਹੋ ਗਿਆ ਬਹੁਤ ਬੁਰਾ ਹਾਲ ਆ

ਠੇਕੇਦਾਰ- ਦੋ ਟੋਪੀ ਆਲੇ ਕਿਲ ਠੋਕ ਵੇਖੀ ਕਿਵੇ ਕੰਮ ਸੂਤ ਆਉਦਾ…

ਭਾਬੀ- ਭਾਪਾ ਜੀ ਵੀ ਮੰਜੇ ਤੇ ਪਏ ਹਨ ਨਾ ਬੁਖਾਰ ਉਤਰਦਾ ਨਾ ਖਾਂਦੇ ਪੀਂਦੇ ਆ ਕੁਝ

ਠੇਕੇਦਾਰ- ਬਸ ਨਿਬੜਿਆ ਲਉ ਕੰਮ ਮੋਟੀਆਂ ਲੱਕੜਾ ਪਾਉ ਹੁਣ ਉਤੇ

ਭਾਬੀ- ਹਾਂ ਸੱਚ ਪਰਮ ਮੇਰੀਆਂ ਤੇ ਆਪ ਬਾਹਵਾਂ ਈ ਦਰਦ ਕਰਨੋਂ ਨੀ ਹਟਦੀਆਂ

ਠੇਕੇਦਾਰ- ਉਏ ਵਾਧੂ ਚੀਜ ਐਵੇਂ ਅੜਿੱਕੇ ਈ ਪਾਉਦੀ ਆ ..ਫੜ ਆਰੀ ਤੇ ਵੱਢ ਕੇ ਥੱਲੇ ਮਾਰੋ

ਭਾਬੀ- ਆਹ ਸੋਨੀ ਦੇ ਕਾਕੇ ਦੀਆਂ ਟੱਟੀਆਂ ਨਹੀ ਹਟਦੀਆਂ ..ਕੀ ਕਰੀਏ

ਠੇਕੇਦਾਰ- ਤੈਨੂੰ ਸਮਝ ਕਿਉਂ ਨਹੀਂ ਆਉਂਦੀ ..ਛੋਟਾ ਜਿਹਾ ਰੋੜਾ ਫਸਾ ਦੇ ..ਨਹੀ ਤੇ ਇਥੋਂ ਮਾਲ ਕਿਰਦਾ ਈ ਰਹਿਣਾ

******************

ਇਕ ਬੰਦਾ ਵਾਲਾ ਕੰਜੂਸ ਹੁੰਦਾ ।

ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ ।

ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ !

ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ !

ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ਵੀ ਰੋਟੀ ਖਾ ਲੀ ?

ਮੁੰਡਾ : ਹਾਂ । ਡੈਡੀ ਖਾ ਲੀ ।

ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ ।

ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ ।

ਕੰਜੂਸ ਗੁੱਸੇ ਚ..: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ ।

ਮੁੰਡਾ ਬੇਹੋਸ਼!

******************

ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ।

ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ।

ਫਾਰਮਰ : ਜੀ ਬਾਜਰਾ!

ਠਾਣੇਦਾਰ : ਏਨੀ ਗਰਮੀ ਚ ਬਾਜਰਾ ਚੱਕੋ ਇਸਨੂੰ ਲੈਜੋ ਥਾਣੇ !

ਠਾਣੇਦਾਰ : ਹਾਂ ਤੂੰ ਕੀ ਪਾਉਣਾ ਮੁਰਗੀਆ ਨੂੰ

ਦੂਜਾ ਫਾਰਮਰ : ਜੀ ਚੌਲ !

ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ ।

ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ

ਪੱਪੂ ਡਰਦਾ ਹੋਇਆ

ਕਹਿੰਦਾ :

ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ

ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲੇਓ!

******************

ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ

ਕੁੜੀ – ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ

ਕੁੜੀਆ ਚ ਟੱਕਰਾਂ ਮਾਰਦਾ

ਪੰਡਿਤ – ਬੀਬੀ.. ਬੋਦੀ ਆ ਕੋਈ ਡਿਸਕਬ੍ਰੇਕ ਨੀ ਆ…..

******************

ਗੁਆਂਡੀਆਂ ਦੇ ਘਰ ਮੁੰਡਾ ਹੋਇਆ

.

.

.ਸਾਲਿਆਂ# ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ

******************

ਬੱਚਾ ਨਕਲੀ ਦੀ ਰੇਲ ਗੱਡੀ ਨਾਲ

ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਂਦਾ ਸੀ..

..

ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ

ਜਿਸ ਕੰਜਰ ਨੇ ਚੜਣਾ ਚੱੜ ਜਾਵੇ……….

.

.

.

.

.

ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ….?

.

.

.

.

.

.

.

.

10 ਮਿੰਟ ਬਾਅਦ ਬੱਚਾ ਫਿਰ..

ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..

.

ਜਿਸ ਕੰਜਰ ਨੇ ਚੜਣਾ ਚੜ ਜਾਵੇ..

ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ…. hahaha

******************

ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ

ਨਹੀਹੀਹੀਹੀਹੀਹੀਹੀਹੀ

ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ

ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ

ਕੁਤੇ ਦੀ ਮੌਤ ਮਰੇ ਗਾ ਸਾਲਿਆ

ਪਤਨੀ ਕਿਚਨ ਵਿਚੋ.. ਕਿਹੜੀ ਫਿਲਮ ਦੇਖ ਰਹੇ ਹੋ

ਆਦਮੀ.. ਆਪਣੇ ਵਿਆਹ ਵਾਲੀ DVD.. 😂

******************

ਇੱਕ ਬੁਜੁਰਗ ਵਿਅਕਤੀ ..

ਪੁੱਤਰ ਕਿਵੇਂ ਹੋ ?

ਬੱਚਾ.. ਠੀਕ ਹਾਂ ..

.

ਬੁਜੁਰਗ – ਪੜਾਈ ਕਿਵੇਂ ਦੀ….??

ਚੱਲ ਰਹੀ ਹੈ ?

.

.

ਬੱਚਾ – ਬਿਲਕੁਲ ਤੁਹਾਡੀ

ਜਿੰਦਗੀ ਦੀ ਤਰ੍ਹਾਂ..

..

ਬੁਜੁਰਗ – ਮਤਲੱਬ ?..

..

.

.

.

.

.

.

.

.

.

ਬੱਚਾ – ਭਗਵਾਨ ਭਰੋਸੇ

******************

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ

ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ

ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ

******************

ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ

ਪੈਣ ਲੱਗ ਜਾਂਦਾ..

.

ਇਕ ਦਿਨ ਧੁੱਪ ਨਿਕਲੀ ਤਾਂ …..??

.

.

.

ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ

ਸ਼ਰਫ ਲੈਣ ਗਿਆ,..

.

ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ

ਬੱਦਲ ਬਹੁਤ ਜੋਰ- ਜੋਰ ਦੀ ਗਰਜੇ..

.

ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,..

.

.

ਕਿੱਧਰ ????

ਮੈ ਤਾਂ ਬਿਸਕੁਟ ਲੈਣ ਆਇਆ ਹਾਂ…

******************

ਇੱਕ ਚੀਤਾ ਸਿਗਰਟ ਦਾ

ਸੂਟਾ ਲਾਉਣ ਲੱਗਾ ਸੀ ਤੇ

ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_

.

ਜਨਾਬ ਛੱਡ ਦਿਉ ਨਸ਼ਾ

ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_

.

ਚੀਤਾ ਚੂਹੇ ਨਾਲ ਤੁਰ ਪਿਆ_

.

.

ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_..

.

.

ਚੂਹਾ ਫ਼ੇਰ ਕਹਿੰਦਾ_

ਜਨਾਬ ਛੱਡ ਦਿਉ ਨਸ਼ਾ

ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_

.

ਹਾਥੀ ਵੀ ਨਾਲ ਤੁਰ ਪਿਆ_

ਅੱਗੇ ਸ਼ੇਰ ਵਿਸਕੀ ਪੀਣ

ਦੀ ਤਿਆਰੀ ਕਰ ਰਿਹਾ ਸੀ_

.

.

ਚੂਹੇ ਨੇ ਉਹਨੂੰ ਵੀ ਉਹੀ ਕਿਹਾ_

.

.

ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_.

.

.

ਹਾਥੀ ਕਹਿੰਦਾ ਕਿਉਂ ਮਾਰ

ਰਹੇ ਆ ਇਸ ਬੇਚਾਰੇ ਨੂੰ_?.

.

.

ਸ਼ੇਰ ਕਹਿੰਦਾ ਇਸ ਕਮੀਨੇ

ਨੇ ਪਿਛਲੀ ਵਾਰੀ ਵੀ ਅਫ਼ੀਮ ਖਾ

ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_

******************

ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ ।

ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ?

ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ ।

ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ ,   ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ ,

ਅਕਾਲੀ ਦਲ ਜ਼ਿੰਦਾਬਾਦ ।

ਕੋਈ ਮੁਫ਼ਤ ਚ ਕੱਢ ਦੂ ।

******************

ਇਕ ਪਾਗਲ ਖਾਲੀ ਪੈਪਰ ਨੂੰ ਚੁਮਣ ਦਿਆ ਸੀ

ਦੂਜਾ ਪਾਗਲ – ਏ ਕੀ ਵਾ

ਪਿਹਲਾ – ਲਵ ਲੈਟਰ ਵਾ…

ਦੁੱਜਾ – ਪਰ ਏ ਤਾਂ ਖਾਲੀ ਵਾ…

ਅੱਜ ਕਲ ਬੋਲ ਚਾਲ ਬੰਦ ਵਾ…

******************

ਬੜੇ ਵਕਤ ਬਾਅਦ ਅੱਜ ਫੋਨ ਤੇ ਉਸਦੀ ਅਵਾਜ਼ ਸੁਣੀ

.

ਤਾਂ

.

ਦਿਲ ਨੇ ਧੜਕਦੇ ਹੋਏ ਕਿਹਾ .. .

.

.

.

ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ ..

******************

ਜੇ ਸਹੇਲੀ ਪੁੱਛੇ, ਜਾਨ

ਤੁਹਾਡਾ ਪੇਪਰ

ਕਿੱਦਾ ਦਾ ਹੋਇਆ?

ਬਹੁਤ ਵਧੀਆ ਹੋਇਆ ਜਾਨ

.

.

ਜੇ ਯਾਰ ਪੁੱਛੇ, 22 ਪੇਪਰ ਵਧੀਆ

ਹੋਇਆ???

ਛੁਣਛਣਾ ਵਧੀਆ ਹੋਇਆ ਈ

******************

ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ

ਕੀਤਾ ਹੈ ਕਿ …..??

.

ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ

ਹੋਇਆ ਹੀ ਮੰਨਿਆ ਜਾਵੇਗਾ,,,

******************

ਨਵਾਂ ਨਵਾਂ ਵਿਆਹ ਹੋਇਆ….

ਉਹ ਬਹੁਤ ਸ਼ਰਮਾ ਰਿਹਾ ਸੀ ..

..

ਸਮਝ ਨਈ ਸੀ…??

.

ਆ ਰਹੀ ਕਿਦਾ ਗੱਲ ਸ਼ੁਰੂ ਕਰੇ …

ਫਿਰ ਹੌਂਸਲਾ ਜਿਹਾ ਕਰਕੇ ਵੋਹਟੀ ਨੂੰ ਕਹਿੰਦਾ ..

ਤੁਹਾਡਾ ਨਾਮ ਕੀ ਏ ਜੀ …..?

.

ਵੋਹਟੀ ਵੀ ਸ਼ਰਮਾਉਂਦੀ ਹੋਈ ਬੋਲੀ……

.

.

ਵਿਆਹ ਦੇ ਕਾਰਡ ਤੇ ਭੂਆ ਦਾ ਨਾਮ

ਲਿਖਵਾਇਆ ਸੀ,,,,

******************

ਮੈਡਮ : ਦਸ ਪਾਪਾ ਸਕੂਲ ਵਿਚ

ਲੜ੍ਹਾਈ ਕਿਓਂ

ਨਹੀ ਕਰਨੀ ਚਾਹੀਦੀ ??

.

.

. .

. .

ਪਾਪਾ : ਕਿਓਂਕਿ ਮੈਡਮ

ਪਤਾ ਨੀ ਹੁੰਦਾ ਕੇ ਪੇਪਰਾਂ ਵਿਚ

ਕਿਸਦੇ ਪਿਛੇ ਬੇਹਣਾ ਪੈ ਜੇ.

******************

ਪਿੰਡਾਂ ਵਾਲੇ ਭੋਲੇ-ਭਾਲੇ….

ਚਾਹ ਧਰਨ ਵੇਲੇ ਕਹਿਣਗੇ .. ਪਾਣੀ ਭੋਰਾ ਵੱਧ ਪਾ ਲਿਓ,

ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ…….??

.

.

.

ਫੇਰ ਕਹਿਣਗੇ, ਓਏ ਛੇਤੀ-ਛੇਤੀ ਪੀ ਲੋ,ਕੋਈ

ਆ ਈ ਨਾ ਜਾਵੇ

******************

ਕਮਲੀ ਕਹਿੰਦੀ ਤੈਨੂੰ ਮੇਰੇ ਵਰਗੀ ਕੁੜੀ ਤਾਂ ਜਨਮਾਂ ਚ

ਵੀ ਨਹੀ ਲੱਭਣੀ

..

..

.

..

..

..

..

..

.

..

ਮੈਂ ਕਿਹਾ ਬੀਬਾ ਤੇਰੇ ਭਰਾਵਾਂ ਨੂੰ ਵੀ ਮੇਰੇ ਵਰਗਾ ਜੀਜੂ

ਨਹੀ ਲੱਭਣਾ ਚਾਹੇ ਬੈਂਟਰੀਆਂ ਚੱਕ ਕੇ ਤੁਰੇ ਫਿਰਨ

******************

ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ _

ਸੱਸ:- ਬੇਟਾ ਘਰ ਕਦੋਂ ਜਾਣਾ ???

ਜਵਾਈ:- ਕਿਉਂ ਜੀ ???

ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ ।

ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ 6-6 ਮਹੀਨੇ ਲਾ ਆਉਂਦੀ ਹੈ ।।।।

ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।।

ਜਵਾਈ :- ਸਾਲਿਉ !!!

ਨਾਂ ਮੈਂ ਇੱਥੇ ਅਗਵਾ ਕਰਕੇ ਲਿਆਂਦਾ ਗਿਆਂ ???

******************

ਇੱਕ ਮਾਤਾ ਦਾ ਜਵਾਈ ਬਹੁਤ ਕਾਲੇ ਰੰਗ ਦਾ ਸੀ..

ਸੱਸ ਕਹਿੰਦੀ ਜਵਾਈ ਰਾਜਾ ਇੱਕ ਮਹੀਨਾ ਹੁਣ ਤੂੰ

ਸਾਡੇ ਕੋਲ ਰੁੱਕ ਜਾ ..??

.

.

ਦੁੱਧ, ਦਹੀਂ ਖਾ ਆਰਾਮ ਨਾਲ ਐਸ ਕਰ..

..

ਜਵਾਈ – ਸੱਸ ਜੀ ਅੱਜ ਬੜਾ ਪਿਆਰ ਆਉਂਦਾ

ਜਵਾਈ ਰਾਜੇ ਤੇ..

.

ਸੱਸ- ਪਿਆਰ ਪਿਊਰ ਕੁਸ਼ ਨਈ ਕਾਲੇ ਮੂੰਹ ਵਾਲਿਆ ..

..

ਸਾਡੀ ਮੱਝ ਦਾ ਕੱਟਾ ਮਰ ਗਿਆ ..

ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ

******************

ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਆ ਰਹੇ ਨੇ ਘਰ

ਚ ਸਿਰਫ ਦਾਲ ਹੀ ਪਈ ਹੈ ਹੋਰ ਕੁਝ ਹੈਨੀ..

.

ਪੱਪੂ ਅੱਛਾ ਜਦੋ ਉਹ ਆਉਣਗੇ ..ਤੂੰ ਰਸੋਈ ਚ ਇੱਕ ਭਾਂਡਾਂ ਸੁੱਟ ਦੀ..

ਮੈ ਪੁੱਛੂੰ ਕੀ ਹੋਇਆ ਤੇ ਤੂੰ ਕਹਿ ਦੀ ਚਿਕਨ ਗਿਰ ਗਿਆ..

.

ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਇਆ ਤੂੰ ਕਹਿ ਦੀ

ਸ਼ਾਹੀ ਪਨੀਰ ਗਿਰ ਗਿਆ..

.

ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਆਜਾ ਉਹੀ ਖਾ ਲੈਨੇ

..

.

ਮਹਿਮਾਨ ਆਉਣ ਤੋ ਬਾਅਦ ਰਸੌਈ ਚ ਭਾਂਡੇ ਗਿਰਨ

ਦੀ ਆਵਾਜ ਆਈ ..

.

ਪੱਪੂ : ਕੀ ਹੋਇਆ?

ਪਤਨੀ : ਤੇਰੀ ਮਾਂ ਦਾ ਸਿਆਪਾ ਹੋ ਗਿਆ ..

..

ਦਾਲ ਹੀ ਗਿਰ ਗਈਆ

******************

ਟ੍ਰਿੰਗ – ਟ੍ਰਿੰਗ

ਟ੍ਰਿੰਗ – ਟ੍ਰਿੰਗ

ਹੈਪੀ ਦੀ ਘਰਵਾਲੀ : ਹੈਲੋ!

ਹੈਪੀ : ਅੱਜ ਰਾਤ ਨੂੰ ਖਾਣ ਲਈ ਕੀ ਬਣਿਆ ਹੈ|

ਹੈਪੀ ਦੀ ਘਰਵਾਲੀ : ਜਹਿਰ,,😂

ਹੈਪੀ : ਚੱਲ ਮੈ ਇਹ ਦੱਸਣ ਲਈ ਫੋਨ ਕਿਤਾ ਸੀ ਕੇ ਮੈ ਲੇਟ ਹੋ ਜਾਣਾ ਤੇ ਤੂੰ ਖਾ ਕੇ ਸੋ ਜਾਈ,,

******************

ਇੱਕ ਬੰਦੇ ਨੇ ਬੱਸ ਦਾ ਕਿਰਾਇਆ

ਬਚਾਉਣ ਲਈ ਆਪਣੇ ਪੁੱਤਰ

ਨੂੰ ਬੋਰੀ ਚ ਪਾ ਲਿਆ…

.

ਤੇ ਕਹਿਦਾ .ਕੁਝ ਵੀ ਹੋ ਜਾਏ ..?

.

.

ਨਾ ਬੋਲੀ ਤੇ ਨਾ ਬਾਹਰ ਨਿਕਲੀ..

.

.

ਕੰਡਕਟਰ ਆਇਆ ਤੇ ਕਿਰਾੲਇਆ ਮੰਗਿਆ ..

ਬੰਦੇ ਨੇ ਦੇ ਦਿੱਤਾ.

.

ਕੰਡਰਟਰ ਪੁੱਛਦਾ .ਹਾ ਬੋਰੀ ਚ ਕੀ ਏ ..

ਬੰਦਾ ਕਹਿਦਾ – ਅੰਬ

ਮੁੰਡਾ ਉਦਾ .ਬੋਰੀ ਚੋ ਹੱਥ ਬਾਹਰ .

ਕੱਡ ਕੇ ਕਹਿਦਾ  ਪਾਪਾ ਇੱਕ ਮੈਨੂੰ ਵੀ ਦਈ

******************

ਕੱਟੀ ਸਾਡੀ .. ਮੱਝ ਬਣ ਗਈ,

ਵੱਛੀ ਬਣ ਗਈ ਰਕਾਨੇ ਸਾਡੀ ਗਾਂ .. ,

.

ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,

ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ .

******************

ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ

ਪਤਨੀ :: ਨਹੀ

ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ

ਪਤਨੀ :: ਨਹੀ

ਪਤੀ :: ਕਾਰ ਲੈ ਕੇ ਦੇਉਂਗਾ…

ਪਤਨੀ :: ਨਾ

.

ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ ..

ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ

******************

ਪਤਨੀ – ( ਗੁੱਸੇ ਚ) ਮੈਂ ਚੱਲੀ ਆਪਣੇ ਪੇਕੇ।

.

.

ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ।

.

ਪਤੀ – ਬੱਸ ਚ ਚੜ੍ਹਾਕੇ ਆਵਾਂ?

.

.

. ਪਤਨੀ – ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ

******************

ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ

ਲੱਗਦਾ, ਅੱਖਰਾਂ ਚ ਤੂੰ ਦਿੱਸਦੀ….

.

ਕਮਲੀ ਕਹਿੰਦੀ  ਪਾਸ  ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ.

******************

ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ..

ਪੱਪੂ:-……….???

.

.

.

.

.

ਊੜਾ= ਉਪੇਰਾ ਮਿੰਨੀ

ਅ= ਅੱਪਲੋਡ

ਈੜੀ= ਇਨਬਾਕਸ

ਸ= ਸਪੈਮ

ਹ= ਹੈਕ

ਕ= ਕੰਪਿਊਟਰ

ਖ= ਖਾਲੀ

ਗ= ਗੂਗਲ

ਘ= ਫੇਰ ਖ਼ਾਲੀ

ਙ= error

ਚ= ਚੈਟ

..

ਮਾਸਟਰ:- ਓਏ ਚੁੱਪ ਕਰ ਕੰਜਰਾਂ ਪਹਿਲਾਂ ਆਪਣੀ id

logout ਕਰ!

******************

ਮੁੰਡਾ–ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ

ਡੈਡੀ_ਤੈਨੂੰ ਕਿਵੇਂ ਪਤਾ

ਮੁੰਡਾ_ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ

******************

ਜਨਤਾ ਕੋਲ ਨੋਟ ਮਸਾਂ ਇੱਕ ਦੋ ਹੋਣੇ

ਗਾਹ ਐਵੇ ਪਾਇਆ ਜਿਵੇ ਸਾਰਾ ਕਾਲਾ ਧਨ ਘਰੇ ਰੱਖਿਆ ਹੋਵੇ

******************

ਪਹਿਲਾ ਮੱਛਰ..

ਮੈ ਵੱਡਾ ਹੋ ਕੇ ਡਾਕਟਰ ਬਣਾਂਗਾ.. )

.

ਦੂਜਾ ਮੱਛਰ :- ਮੈ ਵੱਡਾ ਹੋ ਕੇ

ਇੰਜਨੀਅਰ ਬਣਾਂਗਾ ..

..

ਇਨੇ ਨੂੰ ਇੱਕ ਜਨਾਨੀ ਆ ਕੇ

ਮੋਰਟੀਨ ਚਲਾ ਦਿੰਦੀ ਏ..

..

ਦੋਵੇਂ ਮੱਛਰ ਈ ਕੱਠੇ ਗੁੱਸੇ ਚ ਬੋਲੇ..

.

.

ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..!

******************

ਇੱਕ ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤਭਾਰਤ ਦੇ ਝੰਡੇ ਵਿੱਚ

ਹਰਾ ਰੰਗ ਮੁਸਲਮਾਨਾਂ ਦਾ,

ਚਿੱਟਾ ਰੰਗ ਈਸਾਈਆ ਦਾ,

ਕੇਸਰੀ ਰੰਗ ਹਿੰਦੂਆਂ ਦਾ,

ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ

ਪੰਜਾਬੀ : ਨਾ ਹੋਰ ਡਾਂਗ ਤੇਰੇ ਬੁੜੇ ਦੀ ਆ

******************

ਮਾਂ ਆਪਣੇ ਤੋਤਲੇ ਮੁੰਡੇ ਨੂੰ :  ਪੁੱਤ ਅੱਜ ਆਪਾਂ ਜਿੱਥੇ ਤੇਰੇ

ਲਈ ਕੁੜੀ ਦੇਖਣ ਜਾ ਰਹੇ ਹਾਂ ,

.

.

.

.

.

ਤੂੰ ਉੱਥੇ ਕੁਝ ਬੋਲੀਂ ਨਾ..

ਨਹੀਂ ਤਾਂ ਕੁੜੀ ਵਾਲੇ ਰਿਸ਼ਤੇ ਤੋਂ

ਨਾਂਹ ਕਰ ਦੇਣਗੇ..

.

ਮੁੰਡਾ –  ਥੀਤ ਹੈ

.

.

ਕੁੜੀ ਵਾਲਿਆਂ ਦੇ ਘਰ ਜਦੋਂ ਕੁੜੀ ਚਾਹ ਲੈ ਕੇ ਆਈ,

.

.

ਤਾਂ ਮੁੰਡਾ ਚਾਹ ਦਾ ਕੱਪ ਮੂੰਹ ਤੇ

ਲਾਉਂਦਾ ਹੀ ਕਹਿੰਦਾ :  ਦਲਮ ਹੈ ਦਲਮ

.

.

ਕੁੜੀ ਤੁਰੰਤ ਬੋਲੀ

. .

.

.

.

.

ਓਏਏਏਏਏਏਏਏਏ

.

.

.

ਫੂਤ ਮਾਲ ਫੂਤ..  !!

******************

ਮੁੰਡਾ ਕੁੜੀ ਨੂੰ ਫੋਨ ਕਰਦਾ ਕੀ ਕਰਦੀ ਏ ਜਾਨ ?

ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ?

ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ

******************

ਮੁੰਡਾ ਕੁੜੀ ਨੂੰ: ਚਲਤੀ ਹੈ ਕਿਆ 9 ਸੇ 12,

ਕੁੜੀ:- ਚੱਲ?

ਮੁੰਡਾ:- ਕਿੱਥੇ ??

ਕੁੜੀ:- ਪ੍ਰਿੰਸੀਪਲ ਕੋਲ

ਮੁੰਡਾ:- ਲੈ ਦੱਸ ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?

ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ

******************

ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ ਪੈੱਗ ਬਣਾ ਲੜਾਈ ਹੋਣ ਵਾਲੀ ਏ

ਫਿਰ ਕਹਿੰਦਾ .. .?

ਇਕ ਹੋਰ ਪੈੱਗ ਬਣਾ ਲੜਾਈ ਹੋਣ ਵਾਲੀ ਏ ..

ਬੀਅਰ ਬ਼ਾਰ ਵਾਲਾ ਕਹਿੰਦਾ:- ਸਰ ਲੜਾਈ ਹੁਣੀ ਕਦੋ ਏ ?????

ਕਹਿੰਦਾ ਜਦੋ ਤੂੰ ਸਾਲਿਆ ਪੈੱਗ ਦੇ ਪੈਸੇ ਮੰਗੇਗਾ

******************

ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ..

ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ…ਤੂੰ ਅੱਜ ਮੇਰੇ ਘਰ ਹੀ ਸੋਜਾ

ਕਹਿੰਦਾ ਠੀਕ ਏ

ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..

ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ..

ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!

******************

ਕਹਿੰਦੀ ਮੇਰਾ ਫੋਨ ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ

ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ?

ਕਹਿੰਦੀ ਨਹੀ ਫੜ ਹੋਣਾ !!!

ਮੈਂ ਕਿਹਾ ਓਹ ਕਿਦਾਂ ?

ਕਹਿੰਦੀ ਤੇਰਾ ਨੰਬਰ ਮੈਂ “ਲੋ ਬੈਟਰੀ” ਲਿਖ ਕੇ ਸੇਵ ਕੀਤਾ ਆ.. ਜਦੋ ਤੇਰੀ ਕਾਲ ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ..!!!

******************

ਕੁੜੀ :- ਤੇਰੇ ਪਾਪਾ ਕੀ ਕਰਦੇ ਨੇ?

ਮੁੰਡਾ :-KFC ਦੇ ਮਲਿਕ ਨੇ।

ਕੁੜੀ:- ਵਾਹੁ… KFC ਦਾ ਪੂਰਾ ਨਾਮ ਕੀ ਹੈ?

ਮੁੰਡਾ:- Kala Fruit Chart

******************

ਸੰਤਾ ਆਪਣੀ ਬੀਵੀ ਦੇ #ਆਫਿਸ ਜਾਂਦਾ ਤੇ ਦੇਖਦਾ ਹੈ ਉਸਦੀ ਬੀਵੀ #ਬੋਸ ਦੀ ਗੋਦ ਚ ਬੇਠੀ ਹੈ

ਸੰਤਾ : ਚਲ ਪ੍ਰੀਤੋ ਏਹੋ ਜਹੀ ਥਾਂ ਤੇ ਕਮ ਨਹੀਂ ਕਰਨਾ ਜਿਥੇ #ਸਟਾਫ ਲਈ ਕੁਰਸੀ ਵੀ ਨਾ ਹੋਵੇ

******************

ਬੰਟੀ : ਡਾ. ਸਾਬ, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ?

ਡਾਕਟਰ: ਹਾਂ , ਬਿਲਕੁਲ .

ਬੰਟੀ : ਤਾਂ ਫਿਰ ਠੀਕ ਹੈ ਡਾ. ਸਾਬ ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ

******************

ਸੰਤਾ ਨੂੰ #ਮੁਗਲ ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ

ਅਕਬਰ : ਕੌਣ ਹੈ ਤੂੰ ?

ਸੰਤਾ : ਜਹਾਂਪਨਾਹ, ਮੈਂ ਸੰਤਾ ਹੂੰ

ਅਕਬਰ : ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ?

ਸੰਤਾ, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ..

ਅਕਬਰ : ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ

ਸੰਤਾ : ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ

******************

ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?

ਪਹਿਲਾ ਸ਼ੇਰ ਕਹਿੰਦਾ -ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “ਇੰਨੀ ਵੱਡੀ ਬਿੱਲੀ”

******************

ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ?

ਬੰਟੀ : ਕਿਊਂ ਚੁੱਕਾ #phone? ਕਲ ਮੈ ਜਿਹੜਾ RS.30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ?

******************

ਖਰੀਦ-ਦਾਰ : ਤੇਰੀ ਮੱਝ ਦੀ 1 ਅੱਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?

ਵੇਚਣ ਵਾਲਾ : ਤੇਨੂੰ ਮੱਝ ਦੁੱਧ ਪੀਣ ਲੀ ਚਾਹੀਦੀ ਹੈ ਯਾ ਨੈਣ-ਮਟੱਕਾ ਕਰਨ ਲਈ

******************

ਇਕ ਦਿਨ ਹਾਥੀ & ਕੀੜੀ ਦੋਨੋ A.B.C.ਪੜ ਰਹੇ ਸੀ..

ਕੀੜੀ-A for ELEPHANT

ਹਾਥੀ -ਕਮਲੀਏ A for APPLE ਹੁੰਦਾ

ਕੀੜੀ – ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

******************

1 ਕੁੜੀ ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!..

ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!..

ਕਹਿੰਦੀ!!! ਪਾਗਲ ਜਿਹਾ!!!!

******************

ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ??

ਦਿਲ ਨੇ ਕਿਹਾ..ਪਿਆਰ ਹੋਣ ਦੀ ਐਕਟਿੰਗ ਘੱਟ ਕਰਿਆ ਕਰ..

ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..

******************

ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?

ਡਾਕਟਰ : 80,000

ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?

ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। .. ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ

******************

ਪਤਨੀ : ਮੈਂ ਚਲੀ ਘਰ ਛੱਡ ਕੇ

ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ

ਪਤਨੀ : ਹਾਏ !! ਮੈਨੂੰ ਮੰਗਣ ਲਈ

ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ

******************

ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ

ਚੂਹਾ : ਨਹੀਂ ਮੈਂ ਨਹੀਂ ਲਿਓਆਣੀ

ਚੂਹੀ : ਕਿਊਂ ??

ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ

******************

ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ,

ਪੱਪੂ : A.B.D.E….

ਮੈਡਮ: ਮੈ ਥੱਪੜ ਮਾਰਨਾ ਤੇਰੇ, C ਕੋਣ ਕਹੇਗਾ?

ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ  ਪਰ C ਨਾ ਕਹਾਂਗੇ

******************

ਡਾਕੂ ਕਿਸੇ ਘਰ ਚੋਰੀ ਕਰਨ ਗਿਆ ..

ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ???

ਔਰਤ: ਲੈ ਫੱੜ ਝੁਮਕੇ ਲੈ ਫੜ ਕਾਂਟੇ ..

ਲੈ ਲੈ ਫੜ ਮੰਗਲ ਸੂਤਰ ..

ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ..,

ਲੈ ਲੈ ਨੱਕ ਦਾ ਕੋਕਾ ਵੀ ਲੈਲਾ..

ਸਬ ਕੁੱਝ ਲੈਲਾ ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ ..

ਡਾਕੂ .. ਭੈਣਜੀ ਤੁਸੀਂ ਤਾ serious ਹੀ ਹੋਗੇ ਜੇ

******************

ਸੰਤੇ ਨੇ ਸਵਾਲ ਪੁੱਛਿਆ ..

ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .??

ਅੰਗਰੇਜ਼ – I don’t Know ..

ਪਾਕਿਸਤਾਨ :ਪਤਾ ਨਹੀ ….

ਪੰਜਾਬੀ – ਹਾਥੀ ਦਾ ਨਾਮ ਤੋਤਾ ਸੀ  ਤੇ  ਤੋਤੇ ਦਾ ਨਾਮ ਹਾਥੀ ਸੀ….

******************

ਮੈਨੂੰ ਕਹਿੰਦੀ ਸੋਂਹ ਰੱਬ ਦੀ ‪‎ਸੋਹਣਿਆ ਕੁੱਟ ਖਾਵੇਗਾ??

.. ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ? ਮਿਲਾਵੇਂਗ???ਅੱਜ ਭੁਲੇਖੇ ਨਾਲ ਪੱਖੇ ਦਾ ਬਟਨ ਕੀ

ਦੱਬਿਆ ਗਿਆ..

.

.

.

.

.ਪੂਰਾ ਟੱਬਰ ਇੰਝ ਵੇਖਣ ਲੱਗ ਪਿਆ

.

.

.

ਜਿਵੇਂ ਮੈਂ AK-47 ਚਲਾਤੀ ਹੋਵੇ ..

******************

ਮੈਡਮ .. ਪ੍ਰੋਮਿਸ ਕਰੋ ਕਦੀ

ਜਿੰਦਗੀ ਵਿੱਚ .?

.

ਜੁਆ , ਸ਼ਰਾਬ ਤੇ ਸਿਗਰੇਟ ਨਹੀ ਪੀਵੋ ਗੇ .. ?

.. ਬੱਚੇ .. ਨਹੀ ਪੀਵਾਗੇ !

.

ਕਦੀ .. ਕੁੜੀਆ ਦਾ ਪਿੱਛਾ ਨਹੀ ਕਰੋਗੇ ਗੇ ?

.. ਬੱਚੇ .. ਨਹੀ ਕਰਾਗੇ

.

ਕਦੀ ਕਿਸੇ ਕੁੜੀ ਨਾਲ ਫਰੈਡ ਸ਼ਿਪ ਨਹੀ ਕਰੋਗੇ ?

… ਬੱਚੇ …ਨਹੀ ਕਰਾਗੇ

.

ਮੇਡਮ .. ਆਪਣੇ ਦੇਸ਼ ਲਈ ਜਾਨ ਦੇ ਦਵੋਗੇ  ?

…?

.

.

.

ਬੱਚੇ ਹਾਂਜੀ ਦੇ ਦਵਾਗੇ ਜਾਨ ਵੀ…

ਵੇਸੇ ਵੀ ਸਾਲਾ .. .. ?

….. ਹੁਣ ਸਾਡੇ ਲਈ ਮਗਰ ਬਚਿਆ ਵੀ ਕੀ ਹੈ ..

******************

ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ….

ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ….

.

ਉਦਾਹਰਣ ਵਜੋਂ…..??

.

.

.

ਮੂੰਗਫਲੀ ਮੇਂ ਦਾਣਾ ਨਹੀਂ….!

ਹਮ ਤੁਮਾਰੇ ਮਾਮਾ ਨਹੀਂ

******************

ਇੱਕ ਸਿਪਾਹੀ ਨੇ ਮੌਕੇ ਦੇ SHO ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ਇੱਥੇ ਇੱਕ

ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ ..

SHO-ਕਿਓ?

ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਆ ਸੀ ..

SHO- ਤਾਂ ਫ਼ਿਰ ਗਿਰਫ਼ਤਾਰ ਕਰ ਲਿਆ ਉਸ ਔਰਤ ਨੂੰ ..?

ਸਿਪਾਹੀ- ਨਾ ਨਾ ਜਨਾਬ, ਹਜੇ ਪੋਚਾ ਨੀ ਸੁੱਕਿਅਾ ??

******************

ਦਰਵਾਜੇ ਚੋਂ ਠਕ-ਠਕ ਦੀ ਆਵਾਜ ਆਈ,,

ਸੰਤਾ—-ਕੌਣ ਆ,,,?

ਅਵਾਜ ਆਈ,,,,!

,

,

ਪੁਲਸ ਆ,,! ਦਲਵਾਜਾ ਖੋਲ ਕੋਈ ਜਰੂਰੀ ਗਲ ਕਰਨੀ ਆ,,,

?

ਸੰਤਾ–ਕਿੰਨੇ ਬੰਦੇ ਹੋ,,,?

ਪੁਲਿਸ—3 ਬੰਦੇ ਆ,,

ਸੰਤਾ— ਤਾਂ ਸਾਲਿਓ ਆਪਸ ਵਿਚ ਗਲ ਕਰੋ,,,ਮੈਨੂੰ ਕਿਉਂ ਸਦਦੇ ਹੋ

?????

******************

ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ

.

.

.ਕਿ…!

.

.

ਉੱਚਾਈਆਂ ਨੂੰ ਛੂੰਹਣ ਲਈ….??

.

.

.ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ…

******************

ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ

ਮਿਲਾਦੇ ਕਿ .

.

ਜੇ katrina kaif ਵੀ .??

.

.

.

.

.

.

.

ਆ ਕੇ ਮੈਨੂੰ ਪੁੱਛੇ,  are u

single ??

. .

ਤੇ ਮੈਂ   ਨਾਂਹ   ਕਰਦਾ

******************

ਮੈ ਇੱਕ

ਕੁੜੀ ਨੂੰ

ਕਿਹਾ ਕਿ

Skype ਤੇ ਆਜਾ_

ਕਹਿਦੀ

. .

.

.

.

.ਮੈ ਤਾ Activa ਤੇ ਆਉਗੀ_

******************

ਲੜਕੀਂ: ਬਸ ਕਰ ਕੋਈ ਵੇਖ ਲਵੂਗਾ

.

.

.

.

ਲੜਕਾ: ਕੁੱਝ ਨਹੀਂ ਹੁੰਦਾ ਤੂੰ ਸਿੱਧੀ ਰਿਹ

ਉਥੋਂ ਹੱਥ ਹਟਾ

.

ਪਿਲਜ ਥੋੜਾਂ ਸਾ ਦੇਖ ਲੈਣ ਦੇ

ਜੇ ਨਾ ਦਿਖਾਇਆ ਤੇ

?

?

ਮੈਂ ਫੇਲ ਹੋ ਜਾਵਾਂਗਾ

******************

ਇੱਕ ਲੜਕੀ ਕਲਾਸ ਵਿਚ ਗਾਣਾਂ ਬੋਲ ਰਹੀ ਸੀ

ਓ ਜਰਾ ਟੱਚਮੀ :ਟੱਚਮੀ,,ਟੱਚਮੀ

ਉਸੇ ਵੇਲੇ ਇੱਕ ਲੜਕੇ ਨੇ ਹੱਥ ਲਾ ਦਿੱਤਾ

ਤੇ ਕਿਹਾ ਹਿਮਤ ਵਾ ਤੇ ਅੱਗੇ ਗਾ

******************

ਕੁਵਾਰੇ ਬੰਦੇ ਦੀ ਤਾਂ ਸਾਰੀ ਰਾਤ ਇਹੋ ਸੋਚ ਸੋਚ ਕੇ ਨਿਕਲ ਜਾਂਦੀ ਹੈ

ਕਿ,,

ਕੰਬਲ ਦਾ ਲੰਮਾ ਪਾਸਾ ਕਿਹੜਾ ਤੇ ਚੌੜਾ ਪਾਸਾ ਕਿਹੜਾ ।

******************

ਜੋ ਯਾਰ ਸਾਡੇ Status Copy ਕਰਦੇ ਨੇ, ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ , ਕਿ ਸਾਡੇ ਨਾਲੋਂ ਜਿਆਦਾ ਦੁੱਖ ਦਰਦ ਉਹਨੂੰ ਹੈ. ਜੋ ਕੋਪੀ ਕਰਦੇ ਨੇ ….

ਖੁਸ਼ ਰਹੋਂ

******************

ਅੱਜ ਮੇਰਾ ਦਿਲ ਕੁੱਝ ਤੁਫਾਨੀ ਕਰਨ ਨੂੰ

ਕਰ ਰਿਹਾ ਸੀ..

.

.

.

.

.

.

ਫਿਰ ਕੀ ??

.

.

.

.

.

.

.

.

.

.

.

.

.

.

.

.

.

.

ਮੈਂ ਠੰਡੇ ਪਾਣੀ ਨਾਲ ਨਹਾ ਕੇ 4 ਘੰਟੇ ਰਜਾਈ

ਵਿੱਚੋ ਨੀ ਨਿਕਲੀਆ.

******************

ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ

Close uP ਵਾਲੀ ਮਸ਼ੂਰੀ ਦੇਖ ਕੇ ਇੱਦਾ

ਲੱਗਣ ਲੱਗ ਜਾਂਦਾ ਜਿਵੇਂ .?

.

.

.

.

.

.

.

.

.

.

.

ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ

ਆ Close uP ਨਾਲ ਬੁਰਛ ਕਰਕੇ..

******************

ਸਾਨੂੰ ਇੰਨਾ ਯਾਦ ਨਾ ਕਰਿਆ ਕਰ ਕਮਲੀਏ .

.

.

.

.

.

.

.

ਛਿੱਕਾ ਅਉਣੋ ਹਟ ਦੀਆ ਹੀ ਨਹੀ

******************

ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ ..

.

ਵੀ..

ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ

ਮੋਟਰਸਾਈਕਲ ਈ ਖੋਹ ਲੈਣਗੇ..

******************

ਅੱਜ ਤਾ ਮੇਰੇ ਯਾਰਾਂ ਨੇ ?? ਅੱਤ ਕਰਤੀ

.

ਨਸ਼ੇ ਚ ਟਾਇਟ ਹੋ ਕੇ ਕਹਿੰਦੇ.??

.

ਕਿ ??22 OYE ਅਸ਼ੀ ਤਾ

.

.

.

.

.

.

.

ਬਸ਼ ਮੋਦੀ ਦੇ ਹੱਥ ਦੀ ਚਾਹ ਪੀਣੀ ਐ???

******************

? ਯਾਰੋ ਇੱਕ ਗੱਲ ਦੀ ਸਮਝ ਨਹੀ ਆਉਂਦੀ ….

.

.

.

ਕਿ

.

.

ਵੱਡੀ A,B,C ..

.

.

ਛੋਟੀ a,b,c ..

.

.

ਨਾਲੋ ਕਿੰਨੇ ਦਿਨ ਵੱਡੀ ਹੈ??……

******************

ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ

.

.

.

.

ਪਹਿਲਾ ਮੁੰਡਾ- ਯਾਰ ਮੈਂ ਘਰ ਜਾਕੇ ਮੰਮੀ ਨੂੰ ਕੀ ਕਹਾਂਗਾ…

ਦੂਜਾ ਮੁੰਡਾ- ਸਾਲਿਆ ਮੰਮੀ ਨੂੰ ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ

ਬਆਦ

ਭੂਆ ਥੋੜੀ ਕਹੇਂਗਾ..

******************

ਇੱਕ ਤਾਂ ਸਾਲੀ #ਸਹੇਲੀ ਨੀ ਫਸਦੀ

.

.

ਦੂਜਾ

.

.

ਘਰਦੇ #ਤੋਰੀਆਂ ਦੀ ਸਬਜੀ ਬਣਾ ਲੈਦੇ ਆ

******************

ਜਦੋਂ ਮੈਨੂੰ ਬਹੁਤ #ਗਰਮੀ ਲਗਦੀ ਆ,……

ਤਾਂ ਮੈਂ..

.

.

.

.

Google ਤੋਂ Ac ਦੀ ਫੋਟੋ

#DowNLod ਕਰਕੇ ਦੇਖ ਲੈਨਾ,

ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ

******************

ਕੀ ਕਰਾਂ ਮੈਂ #ਕਮਲੀ ਦਾ !

ਕੱਲ ਤਾਂ ਇੱਜਤ ਮਿੱਟੀ ਵਿੱਚ

ਮਿਲਾ ਤੀ

.

Mere ਯਾਰ ਕਹਿੰਦੇ ਭਾਬੀ ਦਿਖਾ ਜਦ ਇਸ਼ਾਰਾ

ਕੀਤਾ ਉਸ ਵੱਲ ਕਿ ਉਹ ਆ

.

ਸਾਲੀ #ਚੱਟਨੀ ਲਾ ਲਾ ਕੇ

ਰੱਸਗੁੱਲੇ ਖਾਈ ਜਾਵੇ….

******************

ਅੱਜ ਤਾ ਹੱਦ ਹੋਗੀ..

ਹੱਦ ਤੋ ਵੀ ਵੱਧ ਹੋਗੀ ..

.

.

ਕੁੜੀ ਨੰਬਰ ਦੇ ਕੇ ਗਈ

ਚਾਅ ਚਾਅ ਚ ਪਰਚੀ #ਚੱਬ ਹੋਗੀ

******************

ਹਾਏ ਨੀ 2 ਤਾਰਾਂ ਪਿੱਤਲ

ਦੀਆ

.

ਜਦੋ ਤੇਰੀ ਯਾਦ ਆਵੇ

.

.

.

ਮੂੰਹ ਚੋ #ਗੰਦੀਆਂ

ਗਾਲਾਂ ਨਿੱਕਲ ਦੀਆਂ.

******************

NASA ਦਾ ਰਾਕੇਟ ਅੱਧ ਵਿਚਕਾਰ ਈ blast ਹੋ

ਗਿਆ,,

ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..?

Nasa : yeahh..

ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ ..?

Nasa :yeahhh..

ਭਾਰਤ: ਨਿੰਬੂ – ਮਿਰਚਾਂ ਟੰਗੇ ਸੀ ਮੂਹਰੇ …?

Nasa: Noo

ਭਾਰਤ : ਫੇਰ ਤਾਂ ਹੋਣਾ ਈ ਸੀ , ਨਜ਼ਰ ਲੱਗ ਗਈ

ਹੋਣੀ ਆ ..

******************

#Punjabian ਦੇ ਹਰ ਘਰ ਚ ਬੋਲਿਆ ਜਾਣ

ਵਾਲਾ.. word ?

.

.

.

.

.

.

.

.

.

ਓ ਹੁਣ ਸਾਲਾ T.V ਦਾ Remote

ਕਿਥੇ ਐ ..

******************

ਇੱਕ ਖਤਰਨਾਕ Sentence,

ਜਿਹੜਾ ਕਈ ਮੁੰਡਿਆ ਦੀ ਜਿੰਦਗੀ ਬਰਬਾਦ ਕਰ ਦਿੰਦਾ_ .

.

.

.

. .

.

.

.

ਯਾਰ ਓ ਤੇਰੇ ਵੱਲ ਵੇਖਦੀ ਪਈ!

******************

ਕਮਲੀ ਕਹਿੰਦੀ : ਅਗਰ ਤੂੰ ਮੈਨੂੰ #Kiss ਕਰਨ ਦੀ

ਕੋਸ਼ਿਸ਼ ਕੀਤੀ ਤਾ ਮੈਂ ਰੋਲਾ

ਪਾ ਦੇਣਾ .

.

ਮੈਂ ਕਿਹਾ .?

.

.

.

.

ਅੱਛਾ ਜੀ ਪਰ ਇਥੇ ਤਾਂ ਦੂਰ ਦੂਰ

ਤੱਕ ਕੋਈ ਨੀ ਆ. .

.

ਕਹਿੰਦੀ – ਪਤਾ ਆ ਹੁਣ

ਡਰਾਮਾ ਜਿਹਾ ਤਾਂ ਕਰਨਾ ਹੀ ਆ :

******************

ਪਤਾ ਨੀਂ ਲੋਕ ਕਿਵੇਂ

4-5 ਘੰਟੇ ਹੀ ਸੌਂ ਕੇ

#fresh_feel ਕਰ ਲੈਂਦੇ ਆ !

.

.

.

.

ਮੈਂ ਤਾਂ 9-10 ਘੰਟੇ ਸੌਂ ਕੇ

ਉੱਠਣ ਤੋਂ ਬਾਅਦ ਵੀ

ਅੱਧਾ ਘੰਟਾ #ਭੂਤਾਂ ਵਾਂਗੂ

ਕੰਧਾਂ ਚ ਵੱਜਦਾ ਤੁਰਿਆ

ਫਿਰਦਾ ਰਹਿਨਾਂ _:::

******************

ਮੈਡਮ : ਜੇ ਕੋਈ ਸਕੂਲ ਦੇ ਸਾਹਮਣੇ ਬੰਬ ਰੱਖਦਾ ਹੈ ਤਾਂ ਕੀ ਕਰੋਗੇ

ਬੱਚਾ : 1-2 ਘੰਟੇ ਦੇਖਾਂਗੇ

ਜੇ ਕੋਈ ਲੈ ਜਾਂਦਾ ਹੈ ਤਾਂ ਠੀਕ ਆ

ਨਹੀ ਤਾ..#Staff_Room ਚ ਰੱਖ ਦਿਆਂਗੇ

******************

ਅਮਲੀ ਤੇ ਅਮਲੀ ਦਾ ਦੋਸਤ  ਡਾਕਟਰ ਸਾਬ ਮੂੰਹ ਦੀ

ਪਲਾਸਟਿਕ ਸਰਜਰੀ ਦੇ ਕਿੰਨੇ ਪੈਸੇ ਲੱਗਣਗੇ ?

.

ਡਾਕਟਰ ….?

.

.

.

..

.. 50,000 ਲੱਗਣਗੇ…

..

ਅਮਲੀ – ਜੇ ਪਲਾਸਟਿਕ ਅਸੀਂ ਆਪਣੇ ਕੋਲੋ ਤੁਹਾਨੂੰ

ਲਿਆ ਕੇ ਦੇ ਦੀਏ ਤਾਂ ਫਿਰ ਕਿੰਨੇ ਲੱਗਣਗੇ ..?

.

.

.

ਡਾਕਟਰ ਗੁੱਸੇ ਵਿਚ ਕਹਿੰਦਾ …

..

ਨਾ ਸਾਲਿਓ ਫੇਰ..

ਮੇਰੇ ਕੋਲ ਆਉਣ ਦੀ ਵੀ ਕੀ ਲੋੜ ਆ..

.

ਪਲਾਸਟਿਕ ਆਪੇ ਹੀ ਗਰਮ ਕਰਕੇ ਮੂੰਹ ਤੇ ਲਾ ਲਿਓ.

******************

ਬਾਰੀ ਬਰਸੀ ਖੱਟਣ ਗਿਆ ਸੀ

ਖੱਟ ਕੇ ਲਿਆਂਦੀ ਭੰਗ_

.

.

.

.

.

.

ਨੀ ਸੋਹਣੀਏ ਤੇਰੇ ਮੇਰੇ ਵਿਆਹ ਚ ਪੈਸੇ ਲੁੱਟਣਗੇ

ਤੇਰੇ ਪਿੱਛੇ ਘੁੱਮਦੇ ਨੇ ਜਿਹੜੇ ਨੰਗ_

******************

ਅਧਿਆਪਕ – ਬੱਚਿਓ ਜਿਹੜਾ ਇੱਕ – ਦੂਜੇ ਦੇ ਕੰਮ ਆਵੇ,

ਉਹ ਚੰਗਾਂ ਇਨਸਾਨ ਹੁੰਦਾ ਏ ..

.

ਪੱਪੂ ਖੜਾ … ???

ਹੋ ਕੇ ਕਹਿੰਦਾ …

..

Ohh .. #ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ

ਬਣਦੇ ਹੋ, ਨਾ ਈ ਕਿਸੇ ਨੂੰ #ਬਣਨ ਦਿੰਨੇ ਹੋ..

******************

ਇਕ ਕੁੜੀ ਸੜਕ ਤੇ ਕੋਲ Khadi c..

ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ..

.

ਫਿਰ ..??

.

.

.

.

ਵਾਪਿਸ ਆਉਂਦਾ ਕੁੜੀ ਦੇ ਕੋਲ..

..

ਕਹਿੰਦਾ ਪਹਿਚਾਣੀਆ……..

ਕੁੜੀ …ਕਹਿੰਦੀ ਨਹੀ ?

.

.

.

ਕਹਿੰਦਾ ਕਮਾਲ ਏ ……..

..

ਹੁਣੇ ਤਾਂ ਮੈ ਤੇਰੇ ਕੋਲੋ ….

ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ ..

******************

ਪੰਜਾਬ ਦੇ ਹਰ ਇੱਕ ਮੁੰਡੇ ਨੂੰ ਇੱਕ ਵਾਰ ਤਾਂ ਇਹ ਅਹਿਸਾਸ ਜਰੂਰ

ਹੁੰਦਾ ਕਿ……?

+

+

+

+

+

+

+

+

ਮੇਰੇ ਜਿਹਾ ਘੈਂਟ ਤੇਨੂੰ ਨਈਓ ਲੱਭਣਾ…!

ਨੀਂ ਉਂਜ ਗੱਬਰੂ ਬੜੇ..

******************

ਬੜੇ ਦਿਨਾਂ ਬਾਅਦ ਅੱਜ

#Phone ਤੇ ਉਸਦੀ ਅਵਾਜ਼ ਸੁਣੀ

ਤਾਂ

.

Dil ਨੇ ਧੜਕਦੇ ਹੋਏ ਕਿਹਾ

.

.

ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ

******************

ਝੰਡਾ ਅਮਲੀ ਨਪਾਲੀ ਨੂੰ   ਕੀ ਤੂੰ ਅਮਰੀਕਨ ਏ

?

ਨਪਾਲੀ ਜਵਾਬ ਦਿੰਦਾ   ਨਹੀ ਜਨਾਬ ਮੈ ਨਪਾਲ ਤੌ

ਹਾਂ   .

.

ਝੰਡਾ ਅਮਲੀ ਦੁਵਾਰੇ ਪੁਛਦਾ   ਕੀ ਤੁਸੀ ਅਮਰੀਕਨ

ਹੋ

?

ਨਪਾਲੀ ਥੋੜਾ ਚਿੜ ਕੇ   ਨਹੀ ਜੀ ਮੈ

ਨਪਾਲੀ ਹਾਂ   .

.

ਝੰਡਾ ਇਕ ਵਾਰ ਫਿਰ ਪੁਛਦਾ

ਕੀ ਤੁਸੀ ਅਮਰੀਕਨ

ਹੋ

?

ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ

ਹਾਂ ਮੈ

ਅਮਰੀਕਨ ਹਾਂ , ਹਾਂ ਮੈ ਅਮਰੀਕਨ ਹਾਂ

.

.

.

.

ਝੰਡਾ ਬੋਲਦਾ   #ਸਾਲਿਆ ਲਗਦਾ ਤਾਂ ਨਪਾਲੀ ਏ…

******************

ਮੈ ਅੱਜ ਕੁੱੜੀ ਨੂੰ ਪੁਛਿਆ ਕੀ ਕਰ ਰਹੇ ਸੀ

ਕਮਲੀ ਕਹਿਦੀ Gym ਚੱਲੀ ਆ..

.

ਮੈ ਪੁਛਿਆ ਕਿਨਾ ਕ ਭਾਰ ..??

.

.

ਚੱਕ ਲੇਦੇ ਉ ??

.

.

.

.

.

.

.

.

.

ਕਮਲੀ ਨੇ ਰੋਟੀ ਵਾਲੇ ਵੇਲਣੇ ਦੀ ਫੋਟੋ

send ਕਰਤੀ

******************

ਜਨਤਾ ਵੀ ਕਮਾਲ ਕਰਦੀ ਆ ,

ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ ।

ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ

ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚਲੀਆਂ , ਜਾੜ ਕਢਵਾ ਦੇਣੀ ਆ ।

ਇੰਨੇ ਨੂੰ ਜਾਗਰ ਸਿੰਘ ਕੋਲੋ ਲੰਗਿਆ ਜਾਂਦਾ ਬੋਲਿਆ ,

ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ,

ਮਾਰ ਇਕ ਨਾਅਰਾ ,

ਅਕਾਲੀ ਦਲ ਜ਼ਿੰਦਾਵਾਦ ।

ਕੋਈ ਮੁਫ਼ਤ ਚ ਕੱਢ ਦੂ .

******************

ਸਾਰਾ ਦਿਨ ਉਹ ਮੇਰੀ ਯਾਦ ਲਕੋਇਆ ਕਰਦੀ ਆ,

ਰਾਤ ਨੂੰ ਕੱਲੀ ਬਹਿਕੇ ਕਮਲ਼ੀ ਰੋਇਆ ਕਰਦੀ ਆ ..

.

ਤੇਰੇ ਦਿਲ ਵਿਚ …??

.

.

.

ਪਿਆਰ ਮੇਰੇ ਲਈ,

ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,..

.

ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ

ਰੋਂਦੀ ਹੈ?..

******************